NANAKSHAHEE CALENDER-ਨਾਨਕਸ਼ਾਹੀ ਕੈਲੰਡਰ

ਸਭ ਵੀਰਾਂ ਭੈਣਾ ਅੱਗੇ ਨਿਮਰਤਾ ਸਾਹਿਤ ਬੇਨਤੀ ਹੈ ਕਿ ਇਹ ਗਰੁੱਪ ਕੇਵਲ ਨਾਨਕਸ਼ਾਹੀ ਕੈਲੰਡਰ ਤੇ ਵਿਚਾਰ ਚਰਚਾ ਲਈ ਬਣਾਇਆ ਗਿਆ ਹੈ ਸੋ ਇੱਥੇ ਆਪਾਂ ਕੇਵਲ ਇਸ ਵਿਸ਼ੇ ਤੇ ਹੀ ਵਿਚਾਰਾਂ ਕਰਾਗੇ। ਪਰ ਸਭ ਤੇ ਇੱਕ ਹੀ ਸਰਤ ਹੋਵੇਗੀ ਕਿ ਸਾਰੇ ਮੈਂਬਰ ਆਪਣੀ ਅਸਲੀ ਆਈਡੀ ਜੋ ਕਿ ਅਸਲੀ ਫੋਟੋ ਨਾਲ ਹੋਵੇਗੀ ਨਾਲ ਹੀ ਵਿਚਾਰ ਚਰਚਾ ਵਿੱਚ ਭਾਗ ਲੈ ਸਕਦੇ ਹਨ ।ਮੀਡੀਆ ਵਾਲੇ ਵੀਰ ਜਿਆਦਾ ਤੋਂ ਜਿਆਦਾ ਸਾਮਿਲ ਕਰੇ ਜਾਣ ।ਕਿਓਂਕਿ ਅਜਿਹੇ ਵੀਰ ਗਲ ਸਮਝ ਅੱਗੇ ਜਲਦੀ ਪੁਚਾ ਸਕਦੇ ਹਨ ।ਅਗਰ ਕੋਈ ਵੀਰ ਕਿਸੇ ਕਾਰਣ ਤਸਵੀਰ ਨਹੀਂ ਲਗਾਉਂਦਾ ਤਾਂ ਉਸ ਵਾਰੇ ਜਾਣਕਾਰੀ ਹੋਣੀ ਜਰੂਰੀ ਹੈ ।।ਸਭ ਵੀਰ ਭੈਣਾ ਦੀ ਬੋਲੀ ਸੱਭਿਅਕ ਹੋਣੀ ਚਾਹੀਦੀ ਹੈ ਬੇਸ਼ਕ ਉਹ ਕਿਸੇ ਕਾਰਣ ਕੈਲੰਡਰ ਵਿਰੋਧੀ ਵਿਚਾਰ ਹੀ ਰੱਖਦੇ ਹੋਣ।ਕੈਲੰਡਰ ਸਬੰਧੀ ਸਮਕਾਲੀ ਤਥ ਹਰ ਰੂਪ ਵਿੱਚ ਵਿਚਾਰੇ ਜਾਣਗੇ।ਸੋ ਆਪ ਸਭ ਵੀਰ ਭੈਣ ਸਬੰਧਤ ਸੱਜਣਾ ਨੂੰ ਐਡ ਕਰ ਸਕਦੇ ਹੋ।ਅਸੱਭਿਅਕ ਵਤੀਰੇ ਲਈ ਟੋਲਰੈਂਸ ਜੀਰੋ % ਹੋਵੇਗੀ।