ਆਖਦੀ ਹੁੰਦੀ ਸੀ ਦਿਲ ਲਾ ਕੇ ਛੱਡੋਂਗੀ.... ਉਹੀ ਗੱਲ ਹੋਈ ਦਿਲ ਲਾ ਕੇ ਛੱਡਤਾ

ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ,
ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ,
ਜੁਦਾਈ ਦਾ ਰੋਗ ਤਾਂ "ਵਾਰਿਸ ਸ਼ਾਹ" ਨੂੰ
ਵੀ ਖਾ ਗਿਆ,
ਸਾਡੀ ਤਾਂ ਫਿਰ ਔਕਾਤ ਹੀ ਕੀ.