ਸਹੇਲੀ ਕਹਿੰਦੀ ਮੈ ਛੱਡ ਦੇਣਾ, ਤੇ ਬਾਪੂ ਕਹਿੰਦਾ ਘਰੋਂ ਕੱਢ ਦੇਣਾ,

ਘਰਵਾਲੀ ਨੀਂਦ ਵਿਚ ਚੀਕੀ
.
ਜਾ ਭੱਜ ਜਾ ਮੇਰੇ ਘਰਵਾਲਾ
.
ਆਗਿਆ ਈ...
.
ਪੱਪੂ ਦਵਾਦਵ ਉਠਿਆ, ਤੇ ਬਾਰੀ ਚੋ ਛਾਲ ਮਾਰਤੀ
.
ਤੇ
.
ਉਹਦੀ ਲੱਤ ਟੁੱਟ ਗਈ
.
.
.
.
.
.
ਬਾਅਦ ਵਿਚ ਕਹਿੰਦਾ
o teri ਘਰਵਾਲਾ ਤਾਂ ਮੈ ਹੀ ਸੀ