Young Writers' Association, PAU, Ludhiana

ਇਹ Account "Young Writers Association, PAU, Ludhiana" ਦਾ Oficial Account ਹੈ ।
Thiis association was established by S Faqir Singh Bagi in 60's and then revived by Janmeja Singh Johal in 1972, Dr S N Sewak was the incharge then. and Dr Patar came in 80's end. there used to be elected executive of association and all posts were held by students and a teacher was just incharge, later on this post of president went to a teacher , don't know how. there were many teachers who contributed and led, some of them were Dr N S Sandhu, Dr Sadhu singh, Dr. Arjan singh Josan

ਇਸ ਸੰਸਥਾ ਦੀ ਸਥਾਪਨਾ "ਪੰਜਾਬ ਖੇਤੀਬਾੜੀ ਯੂਨੀਵਰਿਸਿਟੀ, ਲੁਧਿਆਣਾ" ਵਿਖੇ 26 ਅਗਸਤ, 1966 ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਸਮੋਈਆਂ ਲਿਖਣ ਅਤੇ ਸਾਹਿਤ ਪ੍ਰਤੀ ਰੂਚੀਆਂ (ਕਵਿਤਾ/ਗ਼ਜ਼ਲ, ਲੇਖ/ਕਹਾਣੀ ਲਿਖਣਾ ਆਦਿ) ਨੂੰ ਉਭਾਰਨ ਲਈ ਅਤੇ ਉਸਦੇ ਸਹੀ ਉਪਯੋਗ ਜਿਵੇ ਕਿ :- ਸਾਹਿਤ ਜਾ ਇਤਿਹਾਸ ਆਦਿ ਨਾਲ ਸੰਬੰਧਤ ਖਾਸ ਦਿਨ ਸਾਹਿਤਕ ਢੰਗ ਨਾਲ ਮਨਾਓਣੇ, ਕਵੀ-ਦਰਬਾਰ ਲਗਾਓਣੇ, ਨਾਮੀਂ ਅਤੇ ਅਨੁਭਵੀ ਲੇਖਕਾਂ/ਸ਼ਾਯਰਾ ਨਾਲ ਵਿਦਿਆਰਥੀਆਂ ਨੂੰ ਰੂ-ਬ-ਰੂ ਕਰਵਾਓਣਾ ਅਤੇ ਓਹਨਾ ਦੀਆਂ ਰਚਨਾਵਾਂ ਨੂੰ ਰਸਾਲਿਆਂ ਜਾਂ ਕਿਤਾਬ ਆਦਿ ਰਾਹੀ ਪ੍ਰਕਾਸ਼ਿਤ ਕਰਵਾਓਣਾ ਆਦਿ; ਲਈ ਕੀਤੀ ਗਈ । ਓਹਨਾ ਤੋ ਬਾਅਦ ਇਸ ਸੰਸਥਾ ਦੀ ਵਾਘਡੋਰ ਸ਼੍ਰੀ ਐਸ ਐਨ ਸੇਵਕ ਜੀ ਨੇ ਸੰਭਾਲੀ l

ਅਗਾਹੂੰ ਚਲਦੇ ਹੋਏ ਸਿਰਮੋਰ ਸ਼ਾਇਰ ਡਾ ਸੁਰਜੀਤ ਪਾਤਰ ਜੀ, ਅਜਾਇਬ ਚਿਤਰਕਾਰ ਜੀ, ਜਨਮੇਜਾ ਸਿੰਘ ਜੋਹਲ ਜੀ, ਡਾ ਐਮ ਐਸ ਕੰਗ ਜੀ, ਡਾ ਮੋਹਨ ਸਿੰਘ ਜੀ, ਡਾ ਗੁਰਸ਼ਰਨ ਰੰਧਾਵਾ ਜੀ, ਜਗਜੀਤ ਸੰਧੂ ਜੀ, ਰਾਜ ਲਾਲੀ ਸ਼ਰਮਾ ਜੀ, ਡਾ ਜਸਵਿੰਦਰ ਭੱਲਾ ਜੀ, ਬਾਲ ਮੁਕੰਦ ਸ਼ਰਮਾ ਜੀ, ਗੌਰੀ ਨਾਥ ਸ਼ਰਮਾ ਜੀ, ਸੁਖਚੈਨ ਮਿਸਤਰੀ ਜੀ, ਸਤਨਾਮ ਸਿੰਘ ਜੀ, ਮੈਡਮ ਮਨਜੀਤ ਸ਼ਰਮਾ ਜੀ, ਮੈਡਮ ਗੁਰਉਪਦੇਸ਼ ਕੌਰ ਜੀ, ਆਦਿ ਪੰਜਾਬੀ ਸਾਹਿਤ ਅਤੇ ਕਲਾ ਨਾਲ ਜੁੜੀਆਂ ਮਸ਼ਹੂਰ ਸਖਸ਼ੀਅਤਾਂ ਅਲੱਗ-ਅਲੱਗ ਸੈਸ਼ਨਾ ਅਤੇ ਦਹਾਕਿਆਂ ਦੌਰਾਨ ਇਸ ਸੰਸਥਾ ਨਾਲ ਪ੍ਰਬੰਧਕੀ ਅਹੁਦਿਆਂ ਜਾ ਵਿਦਿਆਰਥੀਆਂ ਦੇ ਰੂਪ ਵਿੱਚ ਜੁੜਦੇ ਰਹੇ ਹਨ l

ਲੰਘੇ ਸੈਸ਼ਨ ਵਿੱਚ ਯੂਨੀਵਰਸਿਟੀ ਦੇ ਮੁਖ਼-ਸੰਪਾਦਕ "ਡਾ ਗੁਰਭਜਨ ਸਿੰਘ ਗਿੱਲ ਜੀ" (ਜੋ ਕਿ ਨਾਮਵਰ ਸ਼ਾਇਰ ਹੋਣ ਤੋ ਇਲਾਵਾ '"ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ" ਦੇ ਪ੍ਰਧਾਨ ਵੀ ਹਨ) ਜੀ ਇਸ ਸੰਸਥਾ ਦੇ ਪ੍ਰਧਾਨ ਰਹੇ ਹਨ 'ਤੇ ਪੰਜਾਬੀ ਦੇ ਸਰਵੋਤਮ ਮੰਚ-ਸੰਚਾਲਕਾ ਵਿੱਚ ਸ਼ਮੂਲੀਅਤ ਕਰਨ ਵਾਲੇ ਡਾ ਨਿਰਮਲ ਜੌੜਾ ਜੀ ਇਸ ਸੰਸਥਾ ਦੇ ਮੁਖ ਸਕੱਤਰ ਵਜੋ ਭੂਮਿਕਾ ਨਿਭਾਓਂਦੇ ਰਹੇ ਹਨ ।

ਇਹਨਾ ਤੋ ਇਲਾਵਾ ਸ਼੍ਰੀ ਸਤਵੀਰ ਸਿੰਘ ਜੀ, ਸ਼੍ਰੀ ਜਗਤਾਰ ਧੀਮਾਨ ਜੀ, ਸ਼੍ਰੀ ਅਨਿਲ ਸ਼ਰਮਾ ਜੀ, ਸ਼੍ਰੀ ਮਾਨ ਸਿੰਘ ਤੂਰ ਜੀ, ਮੈਡਮ ਸ਼੍ਰੀ ਮਤੀ ਜਗਦੀਸ਼ ਕੌਰ, ਮੈਡਮ ਸ਼੍ਰੀ ਮਤੀ ਦਵਿੰਦਰ ਕੋਚਰ (ਦਵਿੰਦਰ ਦਿਲਰੂਪ) ਆਦਿ ਨਾਮ ਵੀ ਵਿਸ਼ੇਸ਼ ਭੂਮਿਕਾ ਨਿਭਾਓਂਦੇ ਹਨ l

ਜਸਪ੍ਰੀਤ ਸਿੰਘ, ਗੁਰਲਾਭ ਸਿੰਘ ਬਰਾੜ, ਜੋਬਨਜੀਤ ਸਿੰਘ, ਪਵਿੱਤਰ ਸਿੰਘ, ਨਰਿੰਦਰ ਸਿੰਘ, ਅਰਮਾਨ ਕਟਾਰੀਆ, ਨਰਜੀਤ ਸਿੰਘ, ਗੁਰਪ੍ਰੀਤ ਸਿੰਘ, ਜਗਰੀਤ ਵਿਰਕ, ਸਵਰਨਜੀਤ ਸਿੰਘ, ਗੁਰਵਿੰਦਰ ਸਰਾਂ, ਗੁਰਪ੍ਰੀਤ ਸਿੰਘ ਬੇਦੀ, ਏਸਪਾਲ, ਕੰਵਲਜੀਤ ਸਿੰਘ, ਅਰਸ਼ਦੀਪ ਸਿੰਘ, ਬਿਕਰਮਜੀਤ ਅਠਵਾਲ, ਅਮ੍ਰਿਤਪਾਲ ਰੰਧਾਵਾ, ਜਗਤਾਰ ਸਿੰਘ, ਕਿਰਨਦੀਪ ਕੌਰ ਗਿੱਲ, ਅਸ਼ਵਨਦੀਪ ਕੌਰ ਸਿਧੂ, ਪਵਨਦੀਪ ਕੌਰ, ਕਰ੍ਮਿੰਦਰਬੀਰ ਕੌਰ, ਜੈਸਿਕਾ ਧਾਲੀਵਾਲ, ਇਸ਼ਾਨੀ ਨਾਗਪਾਲ, ਮਨਪ੍ਰੀਤ ਕੌਰ, ਸ਼ਰਨਦੀਪ ਢਿੱਲੋਂ, ਅੰਮ੍ਰਿਤ ਕੌਰ ਬਰਾੜ, ਨਵਜੋਤ ਕੌਰ ਭੁੱਲਰ, ਜਸਕੀਰਤ ਕੌਰ ਆਦਿ ਵਿਦਿਆਰਥੀ ਸੰਸਥਾ ਦੇ ਪ੍ਰਮੁਖ ਮੈਮਬਰਾਂ ਵਿਚੋ ਹਨ ।