GLOBAL SIKH ACTIVIST

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ......

ਇਸ ਗਰੁੱਪ ਵਿੱਚ ਆ...ਉਣ ਵਾਲੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਆਖਦੇ ਹਾਂ। ਇਸ ਗਰੁਪ ਦੇ ਸਾਰੇ

ਮੈਬਰਾਂ ਨੂੰ ਬੇਨਤੀ ਹੈ ਕ ਇਸ ਗਰੁਪ ਵਿਚ ਆਪਣੇ ਵੱਧ ਤੋ ਵੱਧ ਦੋਸਤਾਂ ਨੂੰ ਐਡ ਕਰੋ ਤਾਂ ਜੋ ਕੀ ਅਸੀਂ ਗਿਆਨ ਦਾ ਆਦਾਨ ਪ੍ਰਦਾਨ ਕਰ ਸਕੀਏ । ਸਿਖ ਸੱਭਿਆਚਾਰ , ਸਿੱਖ ਜਗਤ ਅਤੇ ਆਪਣੇ ਰੰਗਲੇ ਪੰਜਾਬ ਦੇ ਰੰਗ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪੁਹਚਾਉਣ ਲਈ ਇੱਕ ਛੋਟਾ ਜਿਹਾ
ਕਦਮ ਪੁਟਿਆ ਜ ਸਕੇ
ਧੰਨਵਾਦ ਸਿੰਘ
ਪੰਜਾਬ ਵੱਸਦਾ ਗੁਰਾਂ ਦੇ ਨਾ ਤੇ !